ਹੁਣ ਤੁਸੀ ਵੀ ਬੋਲ ਸਕਦੇ ਹੋਂ ਅੰਗਰੇਜ਼ੀ ਵਿੱਚ ਉਹ ਵੀ ਬਿਨਾ ਕਿਸੇ ਘਬਰਾਹਟ ਤੋਂ 

ਡਾ. ਸਤਵੀਰ ਨੇ ਬਣਾ ਦਿੱਤਾ ਹੈ ਤੁਹਾਡੇ ਲਈ ਨੰਬਰ 1 ENGLISH SPEAKING ਕੋਰਸ ਜਿਸ ਵਿੱਚ ਤੁਸੀ ਇੰਗਲਿਸ਼ ਬੋਲਣਾ ਸਿੱਖੋਂਗੇ ਅਤੇ ਕੋਰਸ ਪੂਰਾ ਹੋਣ ਤੇ ਤੁਹਾਨੂੰ ਸਰਟੀਫਿਕੇਟ ਵੀ ਮਿਲੇਗਾ  

ਸਿਰਫ 1499/- ਰੁਪਏ ਵਿੱਚ

ਕੋਰਸ ਪੂਰਾ ਹੋਣ ਤੇ ਤੁਹਾਨੂੰ English Speaking Course ਦਾ ਸਰਟੀਫਿਕੇਟ ਦਿੱਤਾ ਜਾਵੇਗਾ ਜੋ ਤੁਸੀਂ ਆਪਣੇ ਸੋਸ਼ਲ ਮੀਡੀਆ ਪੇਜ ਤੇ ਸ਼ੇਅਰ ਕਰ ਸਕਦੇ ਹੋ ਅਤੇ ਪ੍ਰਿੰਟ ਕਰਵਾ ਕੇ ਆਪਣੀ ਨੌਕਰੀ ਲੈਣ ਵੇਲੇ ਵਰਤ ਸਕਦੇ ਹੋ " 

Only at Rs.1499/-


"Unleash your potential, master English fluency and be one to impress the world with your words"


1 % of Dr.Satvir 's Activities

Sessions by Dr.Satvir for International Faculty.

Session by Dr.Satvir for the Teachers of Europe.


A session by Dr.Satvir for Teachers of SIMIGO International.

Prize distributions to the Students of Undergraduate and Post Graduate Courses.

Capacity building Program for Faculty of SIMIGO International, Abohar.

ਜੇ ਤੁਸੀ ਵੀ ਚਾਹੁੰਦੇ ਹੋਂ ਇੰਗਲਿਸ਼ ਬੋਲਣਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਤਾਂ ਹੇਠ ਦਿੱਤੇ "START COURSE NOW" ਤੇ ਕਲਿਕ ਕਰੋ ਅਤੇ ਕੋਰਸ ਖਰੀਦੋ ਸਿਰਫ 1499/- ਵਿੱਚ

ਅੱਜ ਦੇ ਟੈਚਨੋਲੋਜੀ ਦੇ ਯੁੱਗ ਵਿੱਚ ਜੇ ਤੁਸੀਂ ਅੰਗਰੇਜ਼ੀ ਬੋਲਣਾ ਜਾਣਦੇ ਹੋਂ ਤਾਂ ਕਿਸੇ ਵੀ ਮੁਕਾਮ ਤੇ ਪਹੁੰਚ ਸਕਦੇ ਹੋ.

ਨੀਚੇ ਵਿਖ ਰਿਹਾ ਕੋਰਸ ਕਰੀਕੁਲਮ ਤੁਹਾਨੂੰ ਅੰਗਰੇਜ਼ੀ ਬੋਲਣਾ ਇੱਕ ਨਿੱਕੇ ਜੇ ਕੰਮ ਵਰਗਾ ਲੱਗਣ ਲਾ ਦੇਵੇਗਾ 


COURSE CURRICULUM

Chapter 1: Welcome and Orientation by Dr.Satvir Singh
  • Welcome to the Course
  • How this Course Works
Chapter 2: The Importance of Speaking English
  • Why Speaking English is Important
Chapter 3: Overcoming the Fear of Speaking English
  • How you can Overcome the Fear of Speaking English
Chapter 5: Expanding Your Vocabulary
  • Strategies for Enriching your Vocabulary
Chapter 6: Improving Pronunciation and Intonation
  • Unique strategy for improving Pronunciation and Intonation
Chapter 7: Practicing Speaking Skills
  • Strategy for Practicing Speaking for Vertical Growth
Chapter 8: Using English in Real-Life Situations
  • A perfect way to use English in Daily Based Conversations
Chapter 9: A lot of Content for Daily Based English Speaking
  • Easy English for Introduction and Greetings in Daily life
  • Easy English for Daily Routine and Activities
  • Easy English for Food and Cooking
  • Easy English for Travel and Vacation
  • Easy English for Health and Fitness
  • Easy English for Shopping and Bargaining
  • Easy English for Technology and Social Media
  • Easy English for Work and Careers
  • Easy English for Relationships and Dating
  • Easy English for Hobbies and Interests
  • Easy English for Cultural Events and Festivals
  • Easy English for Current Events and News
  • Easy English for Environmental Issues
  • Easy English for Education and Learning
  • Easy English for Sports and Games
  • Easy English for Music and Entertainment
  • Easy English for Art and Creativity
  • Easy English for Family and Relationships
  • Easy English for Weather and Seasons
  • Easy English for Personal Goals and Ambitions

ਕੋਰਸ ਪੂਰਾ ਹੋਣ ਤੇ

ਇਹ ਸਰਟੀਫਿਕੇਟ ਤੁਹਾਨੂੰ ਦਿੱਤਾ ਜਾਵੇਗਾ ਜੋ ਕਿ QR ਕੋਡ ਨਾਲ ਪੂਰੀ ਦੁਨੀਆਂ ਵਿੱਚ ਕੀਤੇ ਵੀ Verify ਕੀਤਾ ਜਾ ਸਕਦਾ ਹੈ


ਕੀ ਤੁਹਾਨੂੰ ਪਤਾ ਹੈ
ਹੁਣ ਤੱਕ 500 ਤੋਂ ਵੱਧ ਵਿਦਿਆਰਥੀ ਇਸ ਕੋਰਸ ਤੋਂ ਅੰਗਰੇਜ਼ੀ ਬੋਲਣਾ ਸਿੱਖ ਚੁੱਕੇ ਹਨ ਤੇ ਹੁਣ ਅਗਲੀ ਵਾਰੀ ਤੁਹਾਡੀ ਹੈ...
ਸਿਰਫ 1499/- ਵਿੱਚ